ਭ੍ਲਥ੍ ਵਿਖ਼ੇ ਸ਼੍ਰੀ ਗੂਰੂ ਰਵਿਦਾਸ੍ ਟਾਈਗਰ ਫੋਰਸ ਦਾ ਯੂਨਿਟ ਕਿੱਤਾ ਗਿਆ ਗਠਨ |
ਰਿਪੋਰਟ ਰਿਤਿਸ਼੍ ਕੁਮਾਰ,ਪੰਜਾਬ:
ਅੱਜ ਭੁਲੱਥ ਵਿਖੇ 18/12/2020 ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ( ਰਜਿ )ਪੰਜਾਬ ਭਾਰਤ ਦੇ ਜਿਲਾ ਪ੍ਰਧਾਨ ਬਿੰਦਰ ਸਰੋਆ,ਜੀ ਵਲੋਂ ਦਸੂਹਾ ਪ੍ਰਧਾਨ ਇੰਦਰ ਕਾਲਰਾ ਜੀ ਦੀ ਅਗਵਾਈ ਹੇਠ ਪਿੰਡ ਭੁਲੱਥ ਵਿਖੇ ਸ਼੍ਰੀ ਗੁਰੂ ਰਵਿਦਾਸ ਟਾਇਗਾਰ ਫੋਰਸ ਰਜਿ ਪੰਜਾਬ ਭਾਰਤ ਦੀ ਯੂਨਿਟ ਤਿਆਰ ਕੀਤੀ ਗਈ। ਜਿਸ ਵਿੱਚ ਸਿਟੀ ਪ੍ਰਧਾਨ ਜਸਵੀਰ ਸਿੰਘ ਜੀ ਨੂੰ ਨਿਜੁਗਤ ਕੀਤਾ ਗਈਆਂ |
ਇਸ ਮੌਕੇ ਤੇ ਵਿਸ਼ੇਸ ਤੋਰ ਤੇ ਪਹੁੰਚੇ :
ਜਿਲਾ ਵਾਇਸ ਪ੍ਰਧਾਨ ਸ਼ੱਮੀ ਸਰੋਆ, ਲੀਗਲ ਐਡਵਾਇਜਰ ਐਡਵੋਕੇਟ ਹਨੀ ਆਜਾਦ ਜੀ,ਸਿਟੀ ਪ੍ਰਧਾਨ ਚਰਨਪ੍ਰੀਤ ਚੰਨੀ, ਰਮਨ ਆਦਮਪੁਰ, ਰੋਹਿਤ ਸਲਵਾੜਾ, ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ (ਰਜਿ) ਦਸੂਹਾ ਹੁਸ਼ਿਆਰਪੁਰ ਪੰਜਾਬ ਭਾਰਤ|


Comments
Post a Comment