ਸ਼੍ਰੀ ਗੂਰੂ ਰਵਿਦਾਸ ਟਾਈਗਰ ਫੋਰਸ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਰੋਆ ਜੀ ਦੀ ਅਗਵਾਹੀ ਹੇਠ EVM ਦੇ ਵਿਰੋਧ ਵਿਚ ਇਕ ਵਿਸ਼ੇਸ਼ ਮੀਟਿੰਗ ਕਰਵਾਈ

01 ਦਿਸੰਬਰ 2020,ਹੋਸ਼ਿਆਰਪੂਰ :

ਰਿਪੋਰਟ ਰਿਤਿਸ਼੍ ਕੁਮਾਰ :

ਅੱਜ ਸਾਥੀਆਂ ਨੇ EVM ਦੇ ਵਿਰੋਧ ਵਿਚ ਆਪਣੇ ਆਪਣੇ ਵਿਚਾਰ ਦਿਤੇ ਅਤੇ ਸਮਝਾਇਆ ਗਿਆ ਕੇ ਜੇਕਰ ਲੋਕਤੰਤਰ ਨੂੰ ਬਚਾਉਣਾ ਹੈ ਤਾਂ EVM ਬੰਦ ਕਰਨੀ ਪਵੇਗੀ। ਜੇਕਰ EVM ਨਹੀਂ ਬੰਦ ਹੁੰਦੀ ਤਾਂ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੂਰੇ ਦੇਸ਼ ਵਿਚ ਬਹੁਤ ਵੱਡੇ ਪੱਧਰ ਤੇ ਅੰਦੋਲਨ ਕਰੇਗੀ|

 ਇਸ ਮੋੱਕੇ ਤੇ ਕੁਝ ਸਾਥੀਆਂ ਨੂੰ ਫੋਰਸ ਵਿਚ ਔਹਦੇ ਵੀ ਦਿਤੇ ਗਏ ਇਸ ਵਿਚ ਐਡਵੋਕੇਟ ਹਨੀ ਆਜ਼ਾਦ ਜੀ ਨੂੰ ਜ਼ਿਲ੍ਹੇ ਦੇ ਲੀਗਲ ਅਡਵਾਈਜ਼ਰ,ਅੰਮ੍ਰਿਤ ਲਾਲਾ ਨੂੰ ਜ਼ਿਲ੍ਹਾ ਜਨਰਲ ਸਕੱਤਰ ਅਤੇ ਕਪਿਲ ਬੱਸੀ ਜਾਨਾਂ ਨੂੰ ਸਿਟੀ ਜਨਰਲ ਸਕੱਤਰ ਦਸੂਹਾ ਸ਼ਹਿਰ ਦੀ ਟੀਮ ਦਾ ਵੀ ਗਠਨ ਕੀਤਾ ਗਿਆ ਜਿਸ ਵਿਚ ਸ਼ਹਿਰ ਪ੍ਰਧਾਨ ਇੰਦਰ ਕਾਲਰਾ, ਦਿਹਾਤੀ ਪ੍ਰਧਾਨ ਸ਼ਾਹਲੁ, ਪ੍ਰੀਨਸ ਮੀਡੀਆ ਇੰਚਾਰਜ, ਲਵਲੀ ਸਲਾਹ ਕਾਰ, ਤੇ ਹੋਰ ਬਹੁਤ ਸਾਰੀਆਂ ਵਲੋਂ ਨਿਜੁਕਤ ਕੀਤਾ ਗਿਆ।



 ਇਸ ਮੋੱਕੇ ਤੇ ਪੰਜਾਬ ਸਕੱਤਰ ਸੋਨੂੰ ਸਿੰਗੜੀਵਾਲ,ਦੋਆਬਾ ਪ੍ਰਧਾਨ ਬਲਵੰਤ ਸੋਨੂੰ,ਜ਼ਿਲ੍ਹਾ ਇੰਚਾਰਜ ਗੁਰਦੀਪ,ਜਿਲ੍ਹਾ ਪ੍ਰਧਾਨ ਬਿੰਦਰ ਸਰੋਆ,ਜ਼ਿਲ੍ਹਾ ਉੱਪ ਪ੍ਰਧਾਨ ਸ਼ੰਮੀ ਸਰੋਆ,ਜਿਲ੍ਹਾ ਲੀਗਲ ਅਡਵਾਈਜ਼ਰ ਐਡਵੋਕੇਟ ਹਨੀ ਆਜ਼ਾਦ,,ਜ਼ਿਲ੍ਹਾ ਸੀਨੀਅਰ ਸਕੱਤਰ ਐਨੀ ਕੁਮਾਰ, ਸਿਟੀ ਪ੍ਰਧਾਨ ਚਰਨਪ੍ਰੀਤ ਚੰਨੀ , ਸਿਟੀ ਮੀਡਿਆ ਇੰਚਾਰਜ ਸੋਨੂੰ ਚੱਕੋਵਾਲ,ਵਿਸ਼ਾਲ ਝਿਮ,ਸ਼ਾਲੂ,ਸੋਮੀ,ਅਮਨ,ਕਮਲ,ਬਿੱਲਾ,ਮੱਲੀ,ਇੰਦਰ ਕਾਲਰਾ,ਜਸਵੀਰ,ਪ੍ਰਿੰਸ,ਲਵਲੀ ਤੇ ਹੋਰ ਸਾਥੀ ਮੰਜੂਦ ਸਨ।

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन