ਲਾਇਨਜ਼ ਕਲੱਬ ਮੁਹਾਲੀ ਨੇ ਕਬੀਰ ਫਾਉਂਡੇਸ਼ਨ ਮੁਹਾਲੀ ਆਰਗੇਨਾਈਜ਼ੇਸ਼ਨ ਫੇਜ਼-7 ਦੇ ਵਿਸ਼ੇਸ਼ ਯੋਗ ਬੱਚਿਆਂ ਲਈ ਡਰਾਈ ਰਾਸ਼ਨ ਦਾਨ ਕੀਤਾ .

ਮੁਹਾਲੀ ,02 ਜਨਵਰੀ 2021:

ਰਿਪੋਰਟ ਰਿਤਿਸ਼੍ ਕੁਮਾਰ:   

ਲਾਇਨਜ਼ ਕਲੱਬ ਮੁਹਾਲੀ ਨੇ ਕਬੀਰ ਫਾਉਂਡੇਸ਼ਨ ਮੁਹਾਲੀ ਆਰਗੇਨਾਈਜ਼ੇਸ਼ਨ ਫੇਜ਼-7 ਦੇ ਵਿਸ਼ੇਸ਼ ਯੋਗ ਬੱਚਿਆਂ ਲਈ ਡਰਾਈ ਰਾਸ਼ਨ ਦਾਨ ਕੀਤਾ .... 

ਚਾਰਟਰ ਮੈਂਬਰ ਅਤੇ ਸਾਬਕਾ ਐਮਸੀ ਲਾਇਨ ਕੁਲਜੀਤ ਸਿੰਘ ਬੇਦੀ, ਪ੍ਰਧਾਨ ਲਾਇਨ ਜੇ ਪੀ ਐਸ ਸਹਿਦੇਵ, ਸਕੱਤਰ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਖਜ਼ਾਨਚੀ ਲਾਇਨ ਰਾਜਿੰਦਰ ਚੌਹਾਨ, ਖੇਤਰੀ ਸਕੱਤਰ ਲਾਇਨ  ਜਸਵਿੰਦਰ ਸਿੰਘ, ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਬਲਜਿੰਦਰ ਤੂਰ, ਲੀਓ ਸਿਮਰਨਜੀਤ ਅਤੇ ਮੈਡਮ ਰੇਨੂੰ ਕੱਕੜ ਉਥੇ ਮੌਜੂਦ ਸਨ। ਲਾਇਨ ਜਸਵਿੰਦਰ ਸਿੰਘ ਨੇ  ਇਸ ਸੰਸਥਾ ਨੂੰ ਵਿਸ਼ਵਾਸ ਦਿਵਾਇਆ ਕਿ ਲਾਇਨਜ਼ ਕਲੱਬ ਲੋੜ ਪੈਣ ਤੇ ਅਜਿਹੀ ਮੱਦਦ ਲਈ ਹਰ ਸਮੇਂ ਤਿਆਰ ਹੈ।

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन