ਲਾਇਨਜ਼ ਕਲੱਬ ਮੁਹਾਲੀ ਐਸ.ਏ.ਐਸ.ਨਗਰ ਵਿਖ਼ੇ 76 ਸਕੂਲੀ ਵਿਦਿਆਰਥਣਾਂ ਨੂੰ ਸਕੂਲ ਬੈਗ ਦਾਨ ਕੀਤੇ|

ਐਸ.ਏ.ਐਸ.ਨਗਰ,30 ਅਪ੍ਰੈਲ 2021:

ਰਿਪੋਰਟ ਰਿਤਿਸ਼੍ ਕੁਮਾਰ :


ਲਾਇਨਜ਼ ਕਲੱਬ ਮੁਹਾਲੀ ਐਸ.ਏ.ਐਸ.ਨਗਰ ਨੇ ਮੁਹਾਲੀ ਸੈਕਟਰ  78 ਐਸ.ਏ.ਐਸ.ਨਗਰ ਵਿਖੇ ਗੁਰਆਸਰਾ ਟਰੱਸਟ ਦੀਆਂ  76 ਸਕੂਲੀ ਵਿਦਿਆਰਥਣਾਂ ਨੂੰ ਸਕੂਲ ਬੈਗ ਦਾਨ ਕੀਤੇ|

ਜਿਸ ਵਿਚ ਐਮ.ਜੇ਼ ਐਫ ਲਾਇਨ ਜੇ.ਪੀ. ਸਹਿਦੇਵ ਪ੍ਰਧਾਨ ਜ਼ਿਲ੍ਹਾ 321f ਲਾਇਨਜ਼ ਕਲੱਬ ਮੁਹਾਲੀ- ਐਸ.ਏ.ਐਸ.ਨਗਰ, ਸੈਕਟਰੀ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਅਤੇ ਕਲੱਬ ਦੇ ਚਾਰਟਰ ਮੈਂਬਰ ਲਾਇਨ ਕੇ ਐਸ ਬੇਦੀ ਹੁਣ ਡਿਪਟੀ ਮੇਅਰ ਐਮ ਸੀ ਮੁਹਾਲੀ, ਚਾਰਟਰ ਮੈਂਬਰ ਲਾਇਨ ਜੇ ਐਸ ਰਾਹੀ, ਪ੍ਰੋਜੈਕਟ ਕੋਆਰਡੀਨੇਟਰ ਲਾਇਨ ਜਸਵਿੰਦਰ ਸਿੰਘ, ਪੀਆਰਓ ਲਾਇਨ ਤਰਨਜੋਤ ਸਿੰਘ ਪਾਹਵਾ ਅਤੇ ਗੁਰਆਸਰਾ ਟਰੱਸਟ ਦੇ ਟਰੱਸਟੀ ਸ੍ਰ ਸਤਬੀਰ ਸਿੰਘ ਖਸਲਾ ਮੌਜੂਦ ਸਨ।  ਬੈਗਾਂ ਦੇ ਨਾਲ, ਲਾਇਨ ਜਸਵਿੰਦਰ ਸਿੰਘ ਅਤੇ ਲਾਇਨ ਮੈਂਬਰਾਂ ਨੇ ਲੜਕੀਆਂ ਲਈ ਬੇਕਰੀ ਬਿਸਕੁਟ ਵੀ ਭੇਟ ਕੀਤੇ।


Office Contact : 9501171717

Subscribe om Youtube/Facebook.


Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन