ਪਟਵਾਰ ਯੂਨੀਅਨ ਤਹਿਸੀਲ ਹੁਸ਼ਿਆਰਪੁਰ ਵੱਲੋ ਦੀ ਰੈਵੀਨਿਉ ਪਟਵਾਰ ਯੂਨੀਅਨ ਪੰਜਾਬ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿਤਾ

ਹੋਸ਼ਿਆਰਪੁਰ,30 ਅਪ੍ਰੈਲ 2021:

ਬੁਰੇਔ ਰਿਪੋਰਟ:


ਅੱਜ ਪੰਜਾਬ ਬਾਡੀ ਦੇ ਆਦੇਸ਼ਾ ਮੁਤਾਬਿਕ ਡਾ. ਰਾਜ  ਕੁਮਾਰ ਐੱਮ.ਐਲ.ਏ. ਹਲਕਾ ਚੱਬੇਵਾਲ  (ਪੰਜਾਬ) ਜੀ ਨੂੰ ਦੀ ਰੈਵੀਨਿਉ ਪਟਵਾਰ ਯੂਨੀਅਨ ਤਹਿਸੀਲ ਹੁਸ਼ਿਆਰਪੁਰ ਵੱਲੋ ਦੀ ਰੈਵੀਨਿਉ ਪਟਵਾਰ ਯੂਨੀਅਨ ਪੰਜਾਬ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿਤਾ ਗਿਆ। 

ਮੰਗ ਪੱਤਰ ਮੋਕਾ ਪਰ ਸ.ਦਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ,ਸ਼੍ਰੀ ਵਰਿੰਦਰ ਕੁਮਾਰ ਰੱਤੀ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ, ਸ੍ਰੀ ਸਾਹਿਲ ਅਰੌੜਾ ਪ੍ਰਧਾਨ ਪਟਵਾਰ ਯੂਨੀਅਨ ਤਹਿਸੀਲ ਹੁਸ਼ਿਆਰਪੁਰ, ਸ਼੍ਰੀ ਗੁਲਸ਼ਨ ਕੁਮਾਰ ਪ੍ਰਧਾਨ ਪਟਵਾਰ ਯੂਨੀਅਨ ਗੜਸ਼ੰਕਰ, ਅਮਨਦੀਪ ਸਿੰਘ ਜਨਰਲ ਸਕੱਤਰ ਪਟਵਾਰ ਯੂਨੀਅਨ ਤਹਿਸੀਲ ਹੁਸ਼ਿਆਰਪੁਰ, ਸੁਭਾਸ਼ ਚੰਦਰ ਖਜਾਨਚੀ ਪਟਵਾਰ ਯੂਨੀਅਨ ਤਹਿਸੀਲ ਹੁਸ਼ਿਆਰਪੁਰ, ਪਰਵਿੰਦਰ ਕੁਮਾਰ ਮੀਤ ਪ੍ਰਧਾਨ ਤਹਿਸੀਲ ਹੁਸ਼ਿਆਰਪੁਰ, ਨਰਜੀਤ ਸਿੰਘ ਪਟਵਾਰੀ ਵੱਲੋ ਦਿੱਤਾ ਗਿਆ।


Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन