ਅੱਜ ਲਾਇਨਜ਼ ਕਲੱਬ ਮੁਹਾਲੀ ਦੇ ਖੇਤਰੀ ਚੇਅਰਮੈਨ ਲਾਇਨ ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਕੋਵੀਡ 19 ਟੀਕਾਕਰਨ ਕੈਂਪ ਦਾ ਉਪਰਾਲਾ ਕੀਤਾ ਗਿਆ

ਮੁਹਾਲੀ,10 ਮਈ 2021:

ਅੱਜ ਲਾਇਨਜ਼ ਕਲੱਬ ਮੁਹਾਲੀ ਦੇ ਖੇਤਰੀ ਚੇਅਰਮੈਨ ਲਾਇਨ ਹਰਪ੍ਰੀਤ ਸਿੰਘ ਅਟਵਾਲ  ਦੀ ਅਗਵਾਈ ਹੇਠ ਕੋਵੀਡ 19 ਟੀਕਾਕਰਨ ਕੈਂਪ ਦਾ ਉਪਰਾਲਾ ਕੀਤਾ ਗਿਆ । ਜਿਸ ਵਿੱਚ ਤਕਰੀਬਨ 150 ਤੋਂ ਵੱਧ ਟੀਕੇ ਲਗਾਏ ਗਏ। 

 ਇਸ ਮੌਕੇ ਮੇਅਰ ਅਮਰਜੀਤ ਸਿੰਘ ਸਿੱਧੂ (ਜੀਤੀ), ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਵੀਡੀਜੀ 2 ਲਾਇਨ ਲਲਿਤ ਬਹਿਲ ਅਤੇ ਰਾਜਾ ਮੁਹਾਲੀ ਦਾ ਇਸ ਨੋਬਲ ਕਾਰਜਾਂ ਲਈ ਆਪਣਾ ਕੀਮਤੀ ਸਮਾਂ ਬਤੀਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। 

ਇਸ ਮੌਕੇ ਲਾਇਨ  ਅਮਰਜੀਤ ਬਜਾਜ, ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਜਸਵਿੰਦਰ ਸਿੰਘ, ਲਾਇਨ ਤਰਨਜੋਤ ਸਿੰਘ, ਲਾਇਨ ਬਲਜਿੰਦਰ ਤੂਰ, ਲਾਇਨ ਅਮਨਦੀਪ ਗੁਲਾਟੀ, ਲਾਇਨ ਅਮਿਤ ਨਰੂਲਾ ਮਨੁੱਖਤਾ ਦੀ ਸੇਵਾ ਲਈ ਮੌਜੂਦ ਸਨ। ਇਹਨਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਕੈਂਪ ਲਈ 5100 / - ਦਾਨ ਕਰਨ ਲਈ ਲਾਇਨ ਤਰਨਜੋਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ।

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन