ਖਿਡਾਰੀਆਂ ਨੂੰ ਕਰੋਨਾ ਮਹਾਮਾਰੀ ਖਿਲਾਫ ਲੜਨ ਲਈ ਕੀਤਾ ਪ੍ਰੇਰਿਤ |

ਹੋਸ਼ਿਆਰਪੁਰ,13 ਜੂਨ 2021:


 ਸੇਵਕ ਕਉ ਸੇਵਾ ਬਨਿਆਈ ਦੇ ਆਦਰਸ਼ ਨੂੰ ਮੁੱਖ ਰੱਖਦਿਆਂ ਹੋਇਆਂ, ਮਨੁੱਖਤਾ ਦੀ ਸੇਵਾ ਲਈ ਅਤੇ ਕੋਰੋਨਾ  ਨੂੰ ਮਾਤ ਪਾਉਣ ਲਈ, ਭਾਜਪਾ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਅਤੇ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਸ਼੍ਰੀਮਤੀ ਮੋਨਾ ਜੈਸਵਾਲ ਜੀ ਦੇ ਦਿਸ਼ਾ ਨਿਰਦੇਸ਼ ਤੇ ਚਲਦਿਆਂ  ਅੱਪਣੇ ਸਹਿਯੋਗੀਆਂ  ਦੇ ਸਹਿਯੋਗ ਨਾਲ  ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ  ਕੋਰੋਨਾ  ਮਹਾਂਮਾਰੀ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੂੰ ਆਯੁਰਵੈਦਿਕ ਕਾੜਾ, ਸੈਨੀਟਾਈਜ਼ਰ ਅਤੇ ਮਾਸਕ ਵੰਡੇ ਗਏ।

-ਜਨ ਜਾਗਰਣ ਉਪਰਾਂਤ  ਸਫਾਈ ਅਭਿਆਨ ਵੀਂ ਚਲਾਇਆ ਗਿਆ|

-ਨੀਤੀ ਤਲਵਾੜ

ਸੂਬਾ ਉਪ ਪ੍ਰਧਾਨ

ਭਾਜਪਾ ਮਹਿਲਾ ਮੋਰਚਾ

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन